JADOO TOONA - Tann Badwal (Punjabi Lyrics)

Lyrics of Jadoo Toona Tann Badwal

ਮੌਸਮ ਬਦਲੇ ਤੱਤੀਆਂ ਰੁੱਤਾਂ ਠਾਰ ਤੀਆਂ
ਨੀ ਕਿੰਨਿਆਂ ਨੂੰ ਸੁੱਚੀਆਂ ਅੱਖਾਂ ਮਾਰ ਤੀਆਂ
ਕਿਸ ਚੰਦਰੇ ਨੇ ਜ਼ਹਿਰ ਪਿਆਲਾ ਪੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ

ਤੈਂ ਮਿੱਟੀ ਦੇ ਕਲਬੂਤ ਕੁੜੇ ਸੰਗਮਰਮਰ ਨਾਲ ਲਬੇੜੇ ਨੀ
ਮੈਂ ਲੈੱਟਾਂ ਲਾਹੁੰਦਾ ਤਿਲਕ ਗਿਆ ਤਾਜ ਮਹਿਲ ਤੋਂ ਤੇਰੇ ਨੀ
ਰਹਿ ਗਿਆ ਤਾਂ ਤਨ ਤੇ ਸੈਡ ਗਾਉਣ ਦਾ ਫੀਤਾ ਹਾਣ ਦੀਏ 
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ

ਮੈਨੂੰ ਫੋਨ ਕਰਨ ਤੋਂ ਡੱਕਦੀ ਸੀ
ਘੜੀ ਘੜੀ ਨਾ ਕਰਿਆ ਕਰ
ਹਾਂ ਨੇ ਮੁੰਡੇ ਵੀ ਦੋਸਤ ਮੇਰੇ
ਇਸ ਗੱਲੋਂ ਨਾ ਸੜਿਆ ਕਰ
ਅਸੀਂ ਦਿਲ ਵੀ ਟਾਂਕਾ ਸਾੜ ਸਾੜ ਤੇ ਸੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ
ਕੱਲ੍ਹ ਕੀਹਦੇ ਤੇ ਜਾਦੂ ਟੂਣਾ ਕੀਤਾ ਹਾਣ ਦੀਏ

Comments

Post a Comment

Popular Posts